ਲੋਕ ਸਭਾ ਚੋਣਾਂ : ਪੰਜਾਬ ’ਚ ਹੁਣ ਤੱਕ ਦੇ ਰੁਝਾਨ

 ਚੰਡੀਗੜ੍ਹ, 4 ਜੂਨ, : ਪੰਜਾਬ ‘ਚ ਵੋਟਾਂ ਦੀ ਗਿਣਤੀ ਦੀ 12 ਵਜੇ ਤੱਕ ਦੀ ਸਥਿਤੀ ਇਸ ਪ੍ਰਕਾਰ ਹੈ


ਕਾਂਗਰਸ ਅੱਗੇ:-

ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ 27500 ਵੋਟਾਂ ਨਾਲ ਅੱਗੇ ਹਨ।

ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 16867 ਵੋਟਾਂ ਨਾਲ ਅੱਗੇ ਹਨ।

ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 125293 ਵੋਟਾਂ ਨਾਲ ਅੱਗੇ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ 18026 ਵੋਟਾਂ ਨਾਲ ਅੱਗੇ ਹਨ।

ਫ਼ਤਹਿਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ 18597 ਵੋਟਾਂ ਨਾਲ ਅੱਗੇ ਹਨ।

ਸ਼ੇਰ ਸਿੰਘ ਘੁਬਾਇਆ ਫ਼ਿਰੋਜ਼ਪੁਰ ਤੋਂ 3930 ਵੋਟਾਂ ਨਾਲ ਅੱਗੇ ਹਨ।

ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ 7381 ਵੋਟਾਂ ਨਾਲ ਅੱਗੇ


ਆਮ ਆਦਮੀ ਪਾਰਟੀ ਅੱਗੇ :-

ਹੁਸ਼ਿਆਰਪੁਰ ਤੋਂ ਡਾ: ਰਾਜਕੁਮਾਰ ਚੱਬੇਵਾਲ 19352 ਵੋਟਾਂ ਨਾਲ ਅੱਗੇ ਹਨ।

ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ 2865 ਵੋਟਾਂ ਨਾਲ ਅੱਗੇ ਹਨ।

ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 120942 ਵੋਟਾਂ ਨਾਲ ਅੱਗੇ ਚੱਲ ਰਹੇ ਹਨ।


ਅਕਾਲੀ ਦਲ ਅੱਗੇ :-

ਹਰਸਿਮਰਤ ਬਾਦਲ ਬਠਿੰਡਾ ਤੋਂ 40739 ਵੋਟਾਂ ਨਾਲ ਅੱਗੇ ਹੈ


ਆਜ਼ਾਦ ਉਮੀਦਵਾਰ ਅੱਗੇ :-

ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 79704 ਵੋਟਾਂ ਨਾਲ ਅੱਗੇ ਹਨ

ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 46690 ਵੋਟਾਂ ਨਾਲ ਅੱਗੇ

Post a Comment

0 Comments